Gold prise Today। ਦੇਖੋ ਕਿੱਥੇ ਸਬ ਤੋ ਸਸਤਾ ਸੋਨਾ
ਜੇਕਰ ਤੁਸੀਂ ਸੋਨੇ ਦੇ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਤੇ ਜਾਂ ਫਿਰ ਵਿਆਹ ਲਈ ਸੋਨਾ ਖਰੀਦਣਾ ਚਾਹੁੰਦੇ ਹੋ ਕਿਉਂਕਿ ਸੋਨੇ ਦੀ ਕੀਮਤ ਹਰ ਦਿਨ ਵਧ ਰਹੀ ਹੈ ਜੇ ਤੁਸੀਂ ਅੱਜ ਸੋਨਾ ਖਰੀਦ ਰਹੇ ਹੋ ਤਾਂ ਇੱਥੇ ਉਹ
ਸਾਰੇ ਮਹੱਤਵਪੂਰਨ ਜਾਣਕਾਰੀ ਮਿਲੇਗੀ ਜੋ ਤੁਹਾਨੂੰ ਸੋਨਾ ਖਰੀਦਣ ਤੋਂ ਪਹਿਲਾਂ ਜਿਸਦੀ ਲੋੜ ਹੈ ਤੁਸੀਂ ਇੱਥੇ ਭਾਰਤ ਦੇ ਵਿੱਚ 24 ਕੈਰਟ ਅਤੇ 22 ਕੈਰਟ ਸੋਨੇ ਦੀ ਕੀਮਤ ਬਾਰੇ ਜਾਣਕਾਰੀ ਲੈ ਸਕਦੇ ਹੋ ਭਾਰਤ ਦੇ
ਵਿੱਚ ਅੱਜ 24 ਕੈਰਟ ਸੋਨੇ ਦੀ ਕੀਮਤ 59,330 ਰੁਪਏ ਪ੍ਰਤੀ 10 ਗ੍ਰਾਮ ਹੈ ਅਤੇ 22 ਕੈਰਟ ਸੋਨੇ ਦੀ ਕੀਮਤ 54,350 ਪ੍ਰਤੀ 10 ਗ੍ਰਾਮ ਹੈ ਇਹ ਸੋਨੇ ਦੀਆਂ ਕੀਮਤਾਂ ਅੱਜ ਹੀ ਅਪਡੇਟ ਕੀਤੀਆਂ ਗਈਆਂ ਹਨ
Gold prise today
If you want to invest in gold or buy gold for wedding because the price of gold is increasing every day if you are buying gold today then here is
All the important information that you need before buying gold you can find here about 24 carat and 22 carat gold price in India.
Today 24 carat gold price is Rs 59,330 per 10 gram and 22 carat gold price is Rs 54,350 per 10 gram. These gold prices are updated today only.
No comments